आपका स्वागत है हमारे इस punjabi status in punjabi language में जहा आप पढ़ सकतें है पंजाबी भाषा में punjabi status in punjabi language को साथ ही अपने दोस्तो और सज्जनों को भी नीचे शेयर बटन के माध्यम से शेयर कर सकते है। आशा करता हु की अपको यह punjabi status in punjabi language वाला पेज पसंद आया होगा। आगे hindi shayari romantic shayari bewafa shayari Love shayari dard shayari पढ़ने के लिए नीचे दिए गए टैग के द्वारा shayari पढ़ और शेयर कर सकते है। धन्यवाद।
punjabi status in punjabi language
ਪਿਆਰ ਸਭ ਨਾਲ,ਯਕੀਨ ਖਾਸ ਤੇ।
ਨਫਰਤ ਮਿੱਟੀ ਵਿਚ,ਆਸ ਕਰਤਾਰ ਤੇ।
Pyaar sab naal yakeen khas te,
Nafrat mitti vich,
Aas kartar te.
Rang bhave tera dudh warga,
Par teri chaah wang
Aadat pe gayi.
Shishe muhre khada kade vekhi aap nu,
Deni duje bande di masal aukhi hai.
Mai sunya c lokka kolo ki
Wakt badalda aa, fir wakt to pata lagga ki lok badalde ne
Meeh painda parkhda sannu e,
Kinni k khaar eh khaah sakde,
Hakam vekhde hosle sadde nu
Kinna chir morcha la sakde.
ਧੋਖੇ ਦੀ ਵੀ ਇੱਕ ਖਾਸੀਅਤ ਹੁੰਦੀ ਆ,
ਦਿੰਦਾ ਕੋਈ ਆਪਣਾ ਖ਼ਾਸ ਹੀ ਆ।
Dhokhe di vi ek khasiyat hundi aa,
Dinda koi apna khas hi aa.
ਕਿਲੋ ਦੇ ਭਾਅ ਵਿੱਕ ਗਈਆ ਉਹ ਕਾਪੀਆਂ ਜਿਨਾਂ ਉੱਤੇ ਕਦੇ ਤੇਰਾ ਮੇਰਾ ਪਿਆਰ ਦੀ ਗੱਲ ਹੋਏ ਆ ਕਰ ਦੀ ਸੀ।
Killo de bhaa vik gayiya uh kaapiya jinna utte
Kade tera mera pyar di gall hoye ya kardi c.
ਲੋੜ ਨਹੀ ਮੈਨੂ ਦੁਨੀਆ ਦੇ ਨਜਾਰਿਆਂ ਦੀ😊
ਮੈਨੂ ਤੇਰੀ ਇਕ ਦੀਦ ਹੀ ਕਾਫੀ ਆ🥰
Lodd nahi mainu duniya de najariya di,
Mainu teri ek deed hi kafi a
ਕਦੇ ਤਾਂ ਤੇਰੀ ਜਾਨ ਸੀ ਅਸੀਂ🥰
ਚੱਲ ਹੁਣ ਬੇਈਮਾਨ ਹੀ ਸਹੀਂ
Kade ta teri jaan si assi,
Chall hun baimaan hi sahi.
ਉਲਝੀਆਂ ਰੂਹਾਂ ਦੇ ਸੁਲਜੇ ਕਿਰਦਾਰ ਨੇ 😊 ਅੰਦਰੋਂ ਬੂਜੇ ਹੋਏ 🥀 ਬਾਹਰੋਂ ਦਿਲਦਾਰ ਨੇ 😍
Uljhiya ruha de sulje kirdar ne,
Andro buje hoye,
Bahro dildar ne.
ਨਜਰਾਂ, ਚ👀' ਕੁੱਛ ਹੋਰ
ਤੇ ਚੇਹਰਿਆਂ ਤੇ ਨਕਾਬ ਹੁੰਦਾ ਆ🎭,
ਥੋੜ੍ਹਾ ਥੋੜ੍ਹਾ ਤਾਂ ਹਰ ਕੋਈ ___
ਖਰਾਬ ਹੁੰਦਾ ਆ..💯
Najara ch kuch hor te
Chehriya te nakab hunda aa
Thoda thoda ta har koi kharab hunda aa.
ਫਿਕਰ ਤਾਂ ਤੇਰੀ ਅੱਜ ਵੀ ਕਰਦਾ ਹਾਂ , ਬਸ ਜਿਕਰ ਕਰਨ ਦਾ ਹੁਣ ਹੱਕ ਨੀ ਰਿਹਾ।
Fikar ta teri ajj vi karda ha,
Bus zikar karan da hun haq ni riha.
ਹਵਾ ਕੀ ਕਰ ਲਵੇਗੀ ਚਿਹਰਿਆ ਤੇ ਧੂੜ ਪਾ ਕੇ....
ਤੂੰ ਆਪਣੀ ਆਤਮਾ ਦਾ ਹੁਸਨ ਬਸ ਰੱਖੀ ਬਚਾ ਕੇ।
Hawa ki kar lavegi chehriya te tudh pa ke,
Tu apni atma da husan bus rakhi bacha k.
ਦਿੱਲ ਤੋਂ ਸੋਚਿਆ ਸੀ ਕਿ ਓਹਨੂੰ ਟੁੱਟਕੇ ਚਾਹਾਂਗੇ,
ਸੌਂਹ ਲੱਗੇ ਟੁੱਟੇ ਵੀ ਬਹੁਤ ਤੇ ਚਾਹਿਆ ਵੀ ਬਹੁਤ ⚠️
Dil to sochiya c ki uhnu tutke chahage,
Sooh lagge tutte v bahut te chahiya v bahut.
ਨਿਭਾਉਂਦੇ ਨਹੀਂ ਜੋਂ😀
ਓਹ ਸਿਖਾਉਂਦੇ ਬਹੁਤ ਕੁੱਝ ਨੇ।
Nibhaunde nahi jo,
Oh sikhaunde bahut kuch ne.
Anjan ban jaane aa ooh gall wakhri
Ujh sajna jankari ta sannu sab di hai.
ਜੋ ਰਿਸ਼ਤੇ ਦਿਲ ਤੋਂ ਜੁੜੇ ਹੋਣ
ਉਹ ਤੋੜਨ ਤੇ ਵੀ ਨਹੀਂ ਟੁੱਟਦੇ
ਤੇ ਜਿਹੜੇ ਦਿਮਾਗ ਨਾਲ ਚਲਦੇ ਹੋਣ
ਉਹ ਜੋੜਨ ਤੇ ਵੀ ਨੀ ਜੁੜਦੇ।
Joh rishte dil to Jude hon
Ooh todan te vi nahi tutde,
Te jihde dimag naal chalde hon,
Ooh jodan te vi ni jhudde.
ਲਿਖਦਾ ਐਸਾ ਕੁੱਝ ਤੇਰੇ ਦਿਲ ਨੂੰ ਛੂ ਜਾਵੇ ਹਾਏ ਸੱਜਣਾ ਵੇ ਪੜ੍ਹਦੇ ਪੜ੍ਹਦੇ ਤੂੰ ਮੇਰਾ ਬਣ ਜਾਵੇ।
Likhda aisa kujh tere dil nu Chu jaave haye sajna
Be padhde padhde tu mera ban jave.
Jina akkha ch vas je ek chehra
Ooh harek te najar ni rakhdiya.
ਦੇਖ ਅੱਖਾ ਵਿਚ ਝਲਕੇ #ਗਰੂਰ ਨੀ..
ਇਹ ਤਾ ਮਾਲਕ ਦੇ ਨਾਮ ਦਾ #ਸਰੂਰ ਨੀ।
Dekh akhaa vich jhalke garur ni,
Eh ta maalak de naam da sarur ni.
Lifetime ਅਸੀ tere ch
ਕਰਨਾ stay
Every day ਤੈਨੂੰ paun ☺☺ਲਈ
Main karda pray ।
Lifetime assi tere ch karna stay,
Every day tainu paun lai main karda pray
ਇੱਕ ਸਾਂਝ ਪੁਰਾਣੀ,
ਰੀਜ ਨਿਮਾਣੀ,
ਦਿਲ ਚ ਵਸੋਣਾ ਤੈਨੂੰ,
ਅਸੀ ਸੁਰਮਾਂ ਬਣਾ,
ਡੱਬੀ ਵਿੱਚ ਪਾ,
ਅੱਖ ਚ ਪਰੋਣਾ ਤੈਨੂੰ।
Ek saanjh purani,
Rijh nimani, dil ch wasouna tanu
Assi surma bana dabbi vich paa akh ch parona tainu.
Ni tu karma wali e
Tainu Munda sardar miliya.
ਦਮਦਾਰ ਇਰਾਦੇ ਕਦੀ ਕਮਜ਼ੋਰ ਨਹੀਓ ਪੈਂਦੇ ਕੀਤੀ ਹੋਈ ਮੇਹਨਤ ਨੂੰ ਕਦੇ ਚੋਰ ਨਹੀਓ ਪੈਂਦੇ।
Damdar irade kadi kamjor nahiyo painde kiti hoi mehnat nu kade chor nahiyo painde
ਤੇਰੀਆ ਦੁਆਵਾ ਨਾਲ ਬੇਬੇ ਮੈ ਸੁਖੀ ਵੱਸਦਾ, ਤੇਰੇ ਹੌਸਲੇ ਨਾਲ ਬਾਪੂ ਤੇਰਾ ਪੁੱਤ ਹੱਸਦਾ।
Teriya duawa naal babe mai sukhi wasda,
Tere hosle naal bapu tera putt hasda.
ਖੁਦ ਨੂੰ ਕਦੇ ਫਜ਼ੂਲ ਨਾ ਸਮਝੋ
ਰੱਬ ਦੀ ਬਣਾਈ ਹਰ ਸੈ਼ਅ ਕੀਮਤੀ ਐ ।
Khud nu kade fajul na samjho,
Rabb di banai har Shay kimti e.
ਜੇ ਤੂੰ ਰੱਖੇਗਾ ਬਣਾਕੇ ਰਾਣੀ ਦਿਲ ਦੀ
ਮੈਂ ਵਾਂਗ ਰਾਜਿਆ ਦੇ ਰੱਖਿਆ ਕਰੂ।
Je tu rakhega banake Rani dil di,
Mai wang rajeya de rakhta Karu.
ਰੱਬ ਨੇ ਆਪਣੇ ਹੱਥੀਂ ਇੱਕ ਹਕੀਕਤ ਲਿਖੀਂ , ਮਿਲ ਕੇ ਵੀ ਨਾ ਮਿਲਣ ਵਾਲੀ ਲੇਖਾਂ ਚ ਮੁਹੱਬਤ ਲਿਖੀ ।
Rabb ne apne hatho ek haqiqat likhi,
Mil k vi na milin wali lekha ch mohbat likhi.
0 Comments